ਯੂਨੀਵਰਸਿਟੀ ਦੀ ਵੈੱਬਸਾਈਟ

ਐਕਸੈਸ ਕਰਨ ਲਈ ਕਲਿੱਕ ਕਰੋ: https://www.gadvasu.in

"ਪਸ਼ੂ ਪਾਲਨ ਸੁਨੇਹੇ" ਨਾਮਕ ਡਿਜੀਟਲ ਮੈਗਜ਼ੀਨ ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਹਰ ਦੋ ਮਹੀਨਿਆਂ ਵਿੱਚ ਇੱਕ ਵਾਰ ਪ੍ਰਕਾਸ਼ਿਤ ਕੀਤੀ ਜਾਂਦੀ ਹੈ। ਇਹ ਈ-ਮੈਗਜ਼ੀਨ ਪਸ਼ੂ ਪਾਲਕਾਂ ਨੂੰ ਮੁਫਤ ਵੰਡਿਆ ਜਾਂਦਾ ਹੈ ਤਾਂ ਜੋ ਉਹ ਪਸ਼ੂ ਪਾਲਣ ਬਾਰੇ ਵਿਗਿਆਨਕ ਗਿਆਨ ਪ੍ਰਾਪਤ ਕਰ ਸਕਣ।

ਡਾਊਨਲੋਡ ਕਿਵੇਂ ਕਰੀਏ?

ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਦੇ ਈ-ਪਸ਼ੂਪਾਲਨ ਪੋਰਟਲ ਤੋਂ ਮੁਫਤ ਈ-ਮੈਗਜ਼ੀਨ ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਜਾਓ: https://www.gadvasu.in/page/e-pashu-palan-portal/246/9